Punjab Board Class 9 Sangeet Tabla Syllabus for Class -IX 9th Punjab Board 2023-24
Sangeet Tabla Syllabus In Punjabi
ਸੰਗੀਤ (ਤਬਲਾ)
ਸਾਲ 2023-24
ਸ਼੍ਰੇਣੀ ਨੌਵੀਂ ਪਾਠਕ੍ਰਮ ਲਿਖਤੀ
ਭਾਗ-ਓ
1. ਹੇਠ ਲਿਖੀਆਂ ਪਰਿਭਾਸ਼ਾਵਾਂ ਨੂੰ ਉਦਾਹਰਣ ਸਹਿਤ ਲਿਖੋ।
(ਓ) ਸੰਗੀਤ, ਲੈਅ, ਮਾਤਰਾ, ਤਾਲ, ਵਿਭਾਗ, ਸਮ, ਤਾਲੀ, ਖਾਲੀ, ਲੱਗੀ, ਤਿਹਾਈ, ਪੜ੍ਹਤ,ਠੇਕਾ
(ਅ) ਲੈਅ ਦੀਆਂ ਕਿਸਮਾਂ: ਵਿਲੰਬਤ, ਮੱਧ, ਦਰੁੱਤ
(ੲ) ਤਬਲਾ ਵਾਦਕ ਦੇ ਗੁਣ ਅਤੇ ਔਗੁਣ
(ਸ) ਤਬਲੇ ਦੀ ਜਾਣਕਾਰੀ
(ਹ) ਵਿਸ਼ਣੂ ਨਰਾਇਣ ਭਾਤਖੰਡੇ ਦੀ ਸੁਰਤਾਲ ਲਿਪੀ
(ਕ) ਜੀਵਨੀ (1) ਉਸਤਾਦ ਮਲੰਗ ਖਾਂ (ਤਬਲਾ ਵਾਦਕ) (2) ਉਸਤਾਦ ਅਯੋਧਿਆ ਪ੍ਰਸਾਦ (ਪਖਾਵਜੀ)
(ਖ) ਤਬਲੇ ਦੇ ਵਰਣ
ਭਾਗ-ਅ
1. ਪਾਠ-ਕ੍ਰਮ ਦੀਆਂ ਤਾਲਾਂ (ਕਹਿਰਵਾ, ਦਾਦਰਾ ਅਤੇ ਤਿੰਨਤਾਲ) ਦੀ ਜਾਣ-ਪਛਾਣ।
2. ਪਾਠ-ਕ੍ਰਮ ਦੀਆਂ ਤਾਲਾ (ਕਹਿਰਵਾ, ਦਾਦਰਾ ਅਤੇ ਤਿੰਨਤਾਲ) ਦੀ ਇਕਗੁਣ ਅਤੇ ਦੁਗਣ ਸਹਿਤ ਤਾਲ ਲਿਖੋ।
3. ਪਾਠ-ਕ੍ਰਮ ਦੀਆਂ ਤਾਲਾਂ ਵਿੱਚ ਲੱਗੀਆਂ ਅਤੇ ਤਿਹਾਈਆਂ ਨੂੰ ਲਿਪੀ ਬੱਧ ਕਰਨਾ।
4. ਤਿੰਨਤਾਲ ਵਿੱਚ ਕਾਇਦਾ, ਪਲਟੇ, ਤਿਹਾਈ ਅਤੇ ਟੁਕੜੇ ਲਿਪੀ ਬੱਧ ਕਰਨਾ
ਪ੍ਰਸ਼ਨ ਪੱਤਰ ਦੀ ਰੂਪਰੇਖਾ (ਪ੍ਰਯੋਗੀ)
ਨੋਟ :- ਪ੍ਰਯੋਗੀ ਪ੍ਰੀਖਿਆ ਦੀ ਇੱਕ ਟੋਲੀ ਵਿੱਚ 9 ਤੋਂ ਵੱਧ ਵਿਦਿਆਰਥੀ ਨਹੀਂ ਹੋਣੇ ਚਾਹੀਦੇ। ਪ੍ਰਸ਼ਨ- ਪੱਤਰ ਮੌਕੇ ਤੇ ਤਿਆਰ ਕੀਤਾ ਜਾਵੇਗਾ। ਪ੍ਰਯੋਗੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਤਿਆਰ ਕਰਨ ਸਮੇਂ ਲਿਖਤੀ ਪੇਪਰ ਦੇ ਪਾਠਕ੍ਰਮ ਦਾ ਧਿਆਨ ਰੱਖਣ ਦੇ ਨਾਲ ਨਾਲ ਹੇਠ ਲਿਖੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।
1. ਪਾਠਕ੍ਰਮ ਦੇ ਰਾਗਾਂ ਵਿੱਚੋਂ ਵਿਦਿਆਰਥੀ ਦੀ ਚੋਣ ਵਾਲੇ ਕਿਸੇ ਇੱਕ ਰਾਗ ਵਿੱਚ ਵੱਡਾ ਖਿਆਲ ਜਾਂ ਛੋਟੇ ਖਿਆਲ ਨੂੰ ਅਲਾਪ, ਤਾਨਾ ਸਮੇਤ ਗਾਇਨ ਕਰਨਾ। ਇਸ ਲਈ ਸਮਾਂ 4 ਮਿੰਟ ਹੋਣਗੇ।
2. ਪਾਠ-ਕ੍ਰਮ ਦੇ ਰਾਗਾਂ ਵਿੱਚੋਂ ਪ੍ਰੀਖਿਅਕਾਂ ਦੀ ਚੋਣ ਵਾਲੇ ਕਿਸੇ ਇੱਕ ਵਿੱਚ ਵੱਡਾ ਖਿਆਲ ਜਾਂ ਛੋਟੇ ਖਿਆਲ ਨੂੰ ਅਲਾਪ, ਤਾਨਾ ਸਮੇਤ ਗਾਇਨ ਕਰਨਾ। ਇਸ ਲਈ ਸਮਾਂ 4 ਮਿੰਟ ਹੋਣਗੇ |
3. ਪਾਠਕ੍ਰਮ ਦੀਆਂ ਤਾਲਾਂ ਵਿੱਚੋਂ ਕਿਸੇ ਇੱਕ ਤਾਲ ਦੇ ਬੋਲਾਂ ਨੂੰ ਹੱਥ ਨਾਲ ਤਾਲੀ ਦੇ ਕੇ ਉਚਾਰਨ ਕਰਨਾ। ਇਸ ਲਈ ਸਮਾਂ 4 ਮਿੰਟ ਹੋਣਗੇ।
4. ਦਿੱਤੀਆਂ ਸੁਰਸੰਗਤੀਆਂ ਤੋਂ ਪਾਠ-ਕ੍ਰਮ ਦੇ ਰਾਗਾਂ ਦੀ ਜਾਣ-ਪਛਾਣ ਕਰਨੀ। ਇਸ ਲਈ ਸਮਾਂ 4 ਮਿੰਟ ਹੋਣਗੇ।
5. ਉਪਰੋਕਤ ਰਾਗਾਂ ਵਿੱਚੋਂ ਕਿਸੇ ਇੱਕ ਰਾਗ ਵਿੱਚ ਭਜਨ, ਸ਼ਬਦ, ਲੋਕ ਗੀਤ ਦਾ ਗਾਇਨ ਕਰਨਾ। ਇਸ ਲਈ ਸਮਾਂ 4 ਮਿੰਟ ਹੋਣਗੇ।
ਪਾਠ-ਕ੍ਰਮ (ਯੋਗੀ)
(ਓ) ਦਾਦਰਾ, ਤਿੰਨ ਤਾਲ ਅਤੇ ਕਹਿਰਵਾ ਤਾਲ ਨੂੰ ਇੱਕ ਗੁਣ ਅਤੇ ਦੁਗੁਣ ਸਹਿਤ ਵਜਾਉਣਾ|
(ਅ) ਦਾਦਰਾ, ਤਿੰਨ ਤਾਲ ਅਤੇ ਕਹਿਰਵਾ ਤਾਲ ਵਿੱਚ ਦੋ-ਦੋ ਲਗੀਆਂ ਤਿਹਾਈ ਸਹਿਤ ਵਜਾਉਣਾ।
(ੲ) ਦਾਦਰਾ, ਤਿੰਨ ਤਾਲ ਅਤੇ ਕਹਿਰਵਾ ਤਾਲ ਅਤੇ ਕਹਿਰਵਾ ਤਾਲ ਦੀ ਇੱਕ ਗੁਣ ਅਤੇ ਦੁਗੱਣ ਸਹਿਤ ਪੜ੍ਹਤ
(ਸ) ਤਿੰਨਤਾਲ ਵਿੱਚ ਇਕ ਕਾਇਦਾ, ਦੋ ਪਲਟੇ, ਤਿਹਾਈ ਅਤੇ ਦੋ ਟੁਕੜੇ ਵਜਾਉਣ ਦਾ ਅਭਿਆਸ
(ਹ) ਦਸ ਵਰਨਾਂ ਦੀ ਵਾਦਨ ਵਿਧੀ।
(ਕ) ਉਪਰੋਕਤ ਤਾਲਾਂ ਦੀ ਗਾਇਨ/ਵਾਦਨ ਨਾਲ ਸੰਗਤ ਕਰਨ ਦੀ ਯੋਗਤਾ |
Sangeet Tabla Syllabus In Hindi
संगीत (तबला)
वर्ष 2023-24
कक्षा IX पाठ्यचर्या लेखन
भाग-O
1. निम्नलिखित परिभाषाएँ उदाहरण सहित लिखिए।
- संगीत, ताल, मात्रा, लय, विभाजन, सम, ताली, रिक्त, लय , तिहाई , पढ़त, अनुबंध
- लय के प्रकार: देर, मध्य, तेज
- तबला वादक के गुण और लक्षण
- तबला जानकारी
- विष्णु नारायण भातखंडे की सुरताल लिपि
- जीवनी -(1) उस्ताद मलंग खान (तबला वादक) , (2) उस्ताद अयोध्या प्रसाद (पखावजी)
- तबले का वर्ण
भाग- एक
1. पाठ्यक्रम लय का परिचय (कहरवा, दादरा और तीनताल)।
2. पाठ्यचर्या के ताल (कहरवा, दादरा और तीनताल) का दोहराव एवं दुगुन लय लिखें.
3. पाठ की लय और तिहाई को लिपिबद्ध करना।
4. त्रिपक्षीय में नियम, फ्लिप, तिहाई और टुकड़े लिखना
प्रश्न पत्र की रूपरेखा (अभ्यास)
नोट:- प्रायोगिक परीक्षा के एक समूह में 9 से अधिक विद्यार्थी नहीं होने चाहिए। प्रश्न पत्र मौके पर ही तैयार किया जाएगा। प्रायोगिक परीक्षा का प्रश्न पत्र तैयार करते समय लिखित पेपर के पाठ्यक्रम को ध्यान में रखते हुए निम्नलिखित निर्देशों का पालन किया जायेगा।
1. पाठ्यक्रम के रागों में से विद्यार्थी की पसंद के किसी एक राग में आलाप, तान के साथ बड़ा ख्याल या छोटा ख्याल गाना। समय – 4 मिनट.
2. परीक्षकों द्वारा चुने गए पाठ्यक्रम के रागों में से किसी एक में आलाप, तान के साथ बड़ा ख्याल या छोटा ख्याल गाएं। समय – 4 मिनट.
3. ताली बजाकर पाठ्यक्रम की किसी एक लय के शब्दों का उच्चारण करना। समय – 4 मिनट.
4. दिए गए स्वरों से पाठ्यक्रम के रागों का परिचय देना। समय – 4 मिनट.
5. उपरोक्त रागों में से किसी एक में भजन, शब्द, लोकगीत गाना। समय – 4 मिनट.
पाठ्यक्रम (योगी)
- एकल गुण और दोहरे के साथ दादरा, तीन ताल और कहरवा ताल बजाना।
- दादरा, तीन ताल और कहरवा ताल में दो-दो तिहाई के साथ बजाना।
- दादरा, तीन ताल और कहरवा ताल और कहरवा ताल एक गुण और दोगुने के साथ।
- एक कायदा, दो पलटा, तीसरी और दो टुकड़ों
- दस वर्ण शैली में बजाने का अभ्यास।
- उपरोक्त लय के साथ गायन/वादन करने की क्षमता