Punjab Board Class 10 Sangeet Vadan Syllabus for Class -X 10th Punjab Board 2023-24
Sangeet Vadan Syllabus In Punjabi
ਪਾਠਕ੍ਰਮ (ਲਿਖਤੀ)
ਸ਼੍ਰੇਣੀ-ਦਸਵੀਂ
ਸੰਗੀਤ ਵਾਦਨ
1.ਹੇਠ ਲਿਖਿਆਂ ਦੀਆਂ ਪਰਿਭਾਸ਼ਾਵਾਂ
1. ਸਪਤਕ, ਚਲਸ੍ਵਰ, ਅਚਲ ਸ੍ਵਰ, ਅਲੰਕਾਰ, ਸ਼ਰੁਤੀ, ਠਾਅ, ਦੁਗਣ, ਵਕਰ ਸ੍ਵਰ, ਝਾਲਾ ਸਥਾਈ ਅੰਤਰਾ
2. ਥਾਟ, ਥਾਟ ਦੇ ਨਿਯਮ ਅਤੇ ਭਾਤਖੰਡੇ ਜੀ ਦੇ ਦਸ ਥਾ
3. ਸੰਗੀਤ ਦਾ ਸਾਜ਼ ਸਿਤਾਰ, ਇਤਿਹਾਸ ਅਤੇ ਅੰਗ ਵਰਣਨ
4. ਪੰਡਿਤ ਵਿਸਨੂੰ ਨਰਾਇਣ ਭਾਤਖੰਡੇ ਜੀ ਦੀ ਸੁਰਲਿਪੀ ਅਤੇ ਤਾਲ ਲਿਪੀ ਦੀ ਵਰਵਣ
5. ਗਤ, ਮਸੀਤਖਾਨੀ ਗਤ, ਰਜਾਖਾਨੀ ਗਤ
6. ਵਾਦਕ ਦੇ ਗੁਣ ਤੇ ਦੋਸ਼
7. ਥਾਟ ਅਤੇ ਰਾਗ ਤੇ ਨਿਯਮਾਂ ਦੀ ਆਪਸੀ ਤੁਲਨਾ
8. ਪੰਜਾਬ ਦੇ ਲੋਕ ਸਾਜ ਢੋਲ, ਢੋਲਕੀ, ਚਿਮਟਾ, ਅਲਗੋਜ਼ਾ, ਢੱਡ, ਸਾਰੰਗੀ, ਬਾਂਸੂਰੀਸ ਕਾਟੋ, ਸੱਪ, ਘੜਾ, ਤੂੰਬੀ, ਨਗਾੜਾ, ਖੜਤਾਲ, ਡਫਲੀ
9.ਜੀਵਨੀ ਪੰਡਿਤ ਨਿਖਿਲ ਬੈਨਰਜੀ
ਭਾਗ-ਅ
1. ਪਾਠ-ਕ੍ਰਮ ਦੇ ਰਾਗਾਂ ਭੁਪਾਲੀ, ਖਮਾਜ ਅਤੇ ਭੈਰਵ ਦੀ ਜਾਣ ਪਛਾਣ ਦੇ ਆਰੋਹ, ਅਵਰੋਹ ਪਕੜ, ਰਜਾਖਾਨੀ ਜਾਂ ਮਸੀਤਖਾਨੀ ਗਤ ਦੀ ਸੁਰਲਿਪੀ
2. ਪਾਠਕ੍ਰਮ ਦੀਆਂ ਤਾਲਾਂ ਇਕ ਤਾਲ, ਰੂਪਕ, ਚੋਤਾਲ ਦੀ ਜਾਣ ਪਛਾਣ ਅਤੇ ਸੁਰ ਲਿਪੀ ਪ੍ਰਸ਼ਨ-ਪੱਤਰ ਦੀ ਰੂਪ-ਰੇਖਾ (ਪ੍ਰਯੋਗੀ)
ਨੋਟ: ਪ੍ਰਯੋਗੀ ਪ੍ਰੀਖਿਆ ਦੀ ਇੱਕ ਟੋਲੀ ਵਿੱਚ 9 ਤੋਂ ਵੱਧ ਵਿਦਿਆਰਥੀ ਨਹੀਂ ਹੋਣੇ ਚਾਹੀਦੇ। ਪ੍ਰਸ਼ਨ-ਪੱਤਰ ਮੌਕੇ ਤੇ ਤਿਆਰ ਕੀਤਾ ਜਾਵੇਗਾ। ਪ੍ਰਯੋਗੀ ਪ੍ਰੀਖਿਆ ਦਾ ਪ੍ਰਸ਼ਨ-ਪੱਤਰ ਤਿਆਰ ਕਰਨ ਸਮੇਂ ਲਿਖਤੀ ਪੇਪਰ ਦੇ ਪਾਠ-ਕ੍ਰਮ ਦਾ ਧਿਆਨ ਰੱਖਣ ਦੇ ਨਾਲ਼-ਨਾਲ਼ ਹੇਠ ਲਿਖੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।
1. ਪਾਠ-ਕ੍ਰਮ ਦੇ ਰਾਗਾਂ ਵਿੱਚੋਂ ਵਿਦਿਆਰਥੀ ਦੀ ਚੋਣ ਵਾਲੇ ਕਿਸੇ ਇੱਕ ਰਾਗ ਵਿੱਚ ਵੱਡਾ ਖਿਆਲ ਜਾਂ ਛੋਟੇ ਖਿਆਲ ਨੂੰ ਅਲਾਪ, ਤਾਨਾ ਸਮੇਤ ਗਾਇਨ ਕਰਨਾ। ਇਸ ਲਈ ਸਮਾਂ 4 ਮਿੰਟ ਹੋਣਗੇ।
2. ਪਾਠ-ਕ੍ਰਮ ਦੇ ਰਾਗਾਂ ਵਿੱਚੋਂ ਪ੍ਰੀਖਿਅਕ ਦੀ ਚੋਣ ਵਾਲੇ ਕਿਸੇ ਇੱਕ ਵਿੱਚ ਵੱਡਾ ਖਿਆਲ ਜਾਂ ਛੋਟੇ ਖਿਆਲ ਨੂੰ ਅਲਾਪ,ਤਾਨਾ ਸਮੇਤ ਗਾਇਨ ਕਰਨਾ। ਇਸ ਲਈ ਸਮਾਂ 4 ਮਿੰਟ ਹੋਣਗੇ।
3. ਪਾਠ-ਕ੍ਰਮ ਦੀਆਂ ਤਾਲਾਂ ਵਿੱਚੋਂ ਕਿਸੇ ਇੱਕ ਤਾਲ ਦੇ ਬੋਲਾਂ ਨੂੰ ਹੱਥ ਨਾਲ ਤਾਲੀ ਦੇ ਕੇ ਉਚਾਰਨ ਕਰਨ। ਇਸ ਲਈ ਸਮਾਂ 4 ਮਿੰਟ ਹੋਣਗੇ।
4. ਦਿੱਤੀਆਂ ਸੁਰਸੰਗਤੀਆਂ ਤੋਂ ਪਾਠ-ਕ੍ਰਮ ਦੇ ਰਾਗਾਂ ਦੀ ਜਾਣ-ਪਛਾਣ ਕਰਨੀ। ਇਸ ਲਈ ਸਮਾਂ 4 ਮਿੰਟ ਹੋਣਗੇ।
5. ਉਪਰੋਕਤ ਰਾਗਾਂ ਵਿੱਚੋਂ ਕਿਸੇ ਇੱਕ ਰਾਗ ਵਿੱਚ ਭਜਨ, ਸ਼ਬਦ, ਲੋਕ ਗੀਤ ਦਾ ਗਾਇਨ ਕਰਨਾ। ਇਸ ਲਈ ਸਮਾਂ 4 ਮਿੰਟ ਹੋਣਗੇ।
ਕਿਰਿਆਤਮਕ (ਪਾਠਕ੍ਰਮ)
1. ਪਾਠ-ਕ੍ਰਮ ਦੇ ਰਾਗਾਂ ਭੁਪਾਲੀ, ਖਮਾਜ ਅਤੇ ਭੈਰਵ ਰਜਾਖਾਨੀ ਜਾਂ ਮਸੀਤਖਾਨੀ ਗਤ ਆਰੋਹ ਅਵਰੋਹ ਪਕੜ, ਅਲਾਪ ਤੇ ਦੋ ਤੋੜਿਆ ਸਹਿਤ
2. ਪਾਠ-ਕ੍ਰਮ ਦੀਆਂ ਤਾਲਾਂ ਇਕ ਤਾਲ, ਰੂਪਕ, ਚੋਤਾਲ ਨੂੰ ਠਾਹ, ਦੁਗਣ ਲੋਅ ਵਿੱਚ ਹੱਥ ਨਾਲ ਤਾਲੀ ਦੇ ਕੇ ਉਚਾਰਣ ਕਰਨਾ
3. ਕਿਸੇ ਵੀ ਰਾਗ ਵਿਚ ਧੁਨ ਦਾ ਵਾਦਨ ਕਰਨਾ 4. ਰਾਸ਼ਟਰੀ ਗਾਨ ਦਾ ਸਿਤਾਰ ਤੇ ਵਾਦਨ ਕਰਨਾ
ਪਾਠ-ਪੁਸਤਕਾਂ
1. ਗਾਇਨ (ਪੰਜਾਬੀ) ਮੈਟਿਕ ਸ਼੍ਰੇਣੀ ਲਈ, ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਪ੍ਰਕਾਸ਼ਿਤ
2. ਗਾਇਨ (ਹਿੰਦੀ) ਕ੍ਰੈਟਿਕ ਸ਼੍ਰੇਣੀ ਲਈ, ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਪ੍ਰਕਾਸ਼ਿਤ।
Sangeet Vadan Syllabus In Hindi
पाठ्यक्रम(लिखित)
कक्षा -X
संगीत वादन
1.निम्नलिखित की परिभाषाएँ
1. सप्तक, चलस्वर, अचल स्वर, अलंकार, श्रुति, थाह , दुगण, वक्र स्वर, झाला
स्थायी अंतराल.
2.ख्याल , ख्याल के नियम और भातखंडे जी के दस सूत्र
3. संगीत वाद्ययंत्र चार्ट, इतिहास और अंग विवरण
4. पंडित विष्णु नारायण भातखंडे की लिपि और ताल लिपि का वर्णन
5. गत, मसीतखानी गत, राजखानी गत
6. गायक की गुणवत्ता पर दोष
7. ख्याल एवं राग के नियमों की तुलना
8. पंजाब के लोक वाद्य यंत्र ढोल, ढोलकी, चिमटा, अलगोजा, ढाड, सारंगी, बांसुरी काटो, सांप, घड़ा, तूबी, नगाड़ा, खट्टल, डफली.
9. पंडित निखिल बनर्जी की जीवनी
भाग- एक
1. आरोह, अवरोह पाकर, राजखानी या मसीतखानी गत का ओवरले, पाठ्यक्रम राग भूपाली, खमाज और भैरव का परिचय
2. पाठ्यक्रम लय, लय, रूपक, चोटल और सुर लिपि प्रश्न पत्र की रूपरेखा का परिचय (अभ्यास)
नोट: प्रायोगिक परीक्षा के एक समूह में 9 से अधिक विद्यार्थी नहीं होने चाहिए। इस अवसर पर प्रश्न पत्र तैयार किया जाएगा। प्रायोगिक परीक्षा का प्रश्न पत्र तैयार करते समय लिखित पेपर के पाठ्यक्रम को ध्यान में रखते हुए निम्नलिखित निर्देशों का पालन किया जायेगा।
- पाठ्यक्रम के रागों में से विद्यार्थी की पसंद के राग में आलाप, तान के साथ बड़ा ख्याल या छोटा ख्याल गाना। समय -4 मिनट.
- परीक्षक की पसंद के पाठ्यक्रम के किसी एक राग में आलाप, तान के साथ बड़ा ख्याल या छोटा ख्याल गाना। समय -4 मिनट.
- ताली बजाकर पाठ्यक्रम की किसी एक लय के शब्दों का उच्चारण करना। समय -4 मिनट.
- दिए गए स्वरों से पाठ्यक्रम के रागों का परिचय देना। समय -4 मिनट.
- उपरोक्त रागों में से किसी एक में भजन, शब्द, लोकगीत गाना। समय -4 मिनट.
कार्यात्मक (पाठ्यचर्या)
1. पाठ्यक्रम राग भूपाली, खमाज और भैरव राजखानी या मसीतखानी गत ,आरोह ,अवरोह ,पकड़ , अलाप और दो तारो के साथ
2. एक लय, रूपक, चौताल , थाह, दुगुन में हाथ से ताली बजाकर पाठ्यक्रम की लय का उच्चारण करना।
3. किसी राग में राग बजाना
4. सितार पर राष्ट्रगान बजाना
पाठ्यपुस्तकें
1. पंजाब स्कूल शिक्षा बोर्ड द्वारा प्रकाशित मैट्रिक श्रेणी के लिए गायन (पंजाबी)।
2. क्रिटिकल श्रेणी के लिए गायन (हिन्दी), पंजाब स्कूल शिक्षा बोर्ड द्वारा प्रकाशित।