Punjab Board Class 10 Sangeet Tabla Syllabus for Class -X 10th Up Board 2023-24
Sangeet Tabla Syllabus In Punjabi
ਪਾਠਕ੍ਰਮ (ਲਿਖਤੀ)
ਸ਼੍ਰੇਣੀ-ਦਸਵੀਂ
ਸੰਗੀਤ ਤਬਲਾ
1. ਹੇਠ ਲਿਖਿਆਂ ਦੀਆਂ ਉਦਾਹਰਨਾਂ ਸਹਿਤ ਪਰਿਭਾਸ਼ਾਵਾਂ ਅਤੇ ਜਾਣਕਾਰੀ:
(ੳ) ਸਮ (ਵਿਸ਼ਮ ਗ੍ਰਹਿ, ਅਤੀਤ ਗ੍ਰਹਿ,ਅਨਾਗਤ ਗ੍ਰਹਿ)ਕਾਇਦਾ,ਪਲਟਾ,ਨਗਮਾ,ਉਠਾਣ।
(ਅ) ਤਬਲਾ ਸਾਜ ਮਿਲਾਉਣ ਦੇ ਨਿਯਮ।
(ੲ) ਤਬਲੇ ਅਤੇ ਪਖਾਵਜ ਦਾ ਸੰਖੇਪ ਇਤਿਹਾਸ।
(ਸ) 1. ਸੰਗੀਤ ਵਿੱਚ ਲੈਅ ਦਾ ਮਹੱਤਵ ਨਾਲ਼ ਸਬੰਧ।
2. ਤਾਲ ਦਾ ਗਾਇਨ, ਵਾਦਨ ਅਤੇ ਨਰਿੱਤ
(ਹ) ਵਿਸ਼ਣੂ ਦਿਗੰਬਰ ਪਲੁਸਕਰ ਤਾਲ ਲਿਪੀ 14ਧਤੀ ਦੀ ਭਾਤਖੰਡੇ ਤਾਲ ਲਿਪੀ ਪੱਧਤੀn ਨਾਲ ਤੁਲਨਾ।
ਜੀਵਨੀਆਂ:
1. ਉਸਤਾਦ ਮੀਆਂ ਕਾਦਰ ਬਖਸ਼।
2. ਉਸਤਾਦ ਬਹਾਦਰ ਸਿੰਘ।
ਭਾਗ-ਅ
2. ਨਿਰਧਾਰਤ ਤਾਲਾਂ (ਤਿੰਨਤਾਲ,ਝੱਪਤਾਲ,ਇੱਕਤਾਲ) ਦੀ ਪਛਾਣ।
3. ਨਿਰਧਾਰਤ ਤਾਲਾਂ ਦੀ ਇੱਕ ਗੁਣ ਅਤੇ ਦੁਗੁਣ ਸਹਿਤ ਤਾਲ ਲਿਪੀ ਲਿਖਣਾ।
4. ਪਾਠ-ਕ੍ਰਮ ਦੀਆਂ ਤਾਲਾਂ ਨੂੰ ਉਠਾਣ,ਕਾਇਦੇ, ਪਲਟੇ, ਤਿਹਾਈਆਂ ਅਤੇ ਟੁਕੜਿਆਂ ਸਹਿਤ ਲਿਪੀ ਬੁਧ ਕਰਨਾ।
ਪ੍ਰਸ਼ਨ-ਪੱਤਰ ਦੀ ਰੂਪ-ਰੇਖਾ(ਪ੍ਰਯੋਗੀ)
ਨੋਟ: ਪ੍ਰਯੋਗੀ ਪ੍ਰੀਖਿਆ ਦੀ ਇੱਕ ਟੋਲੀ ਵਿੱਚ 9 ਤੋਂ ਵੱਧ ਵਿਦਿਆਰਥੀ ਨਹੀਂ ਹੋਣੇ ਚਾਹੀਦੇ। ਪ੍ਰਸ਼ਨ-ਪੱਤਰ ਮੌਕੇ ਤੇ ਤਿਆਰ ਕੀਤਾ ਜਾਵੇਗਾ। ਪ੍ਰਯੋਗੀ ਪ੍ਰੀਖਿਆ ਦਾ ਪ੍ਰਸ਼ਨ-ਪੱਤਰ ਤਿਆਰ ਕਰਨ ਸਮੇਂ ਲਿਖਤੀ ਪੇਪਰ ਦੇ ਪਾਠ-ਕ੍ਰਮ ਦਾ ਧਿਆਨ ਰੱਖਣ ਦੇ ਨਾਲ਼-ਨਾਲ਼ ਹੇਠ ਲਿਖੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।
1. ਪਾਠ-ਕ੍ਰਮ ਦੇ ਰਾਗਾਂ ਵਿੱਚੋਂ ਵਿਦਿਆਰਥੀ ਦੀ ਚੋਣ ਵਾਲੇ ਕਿਸੇ ਇੱਕ ਰਾਗ ਵਿੱਚ ਵੱਡਾ ਖਿਆਲ ਜਾਂ ਛੋਟੇ ਖਿਆਲ ਨੂੰ ਅਲਾਪ, ਤਾਨਾ ਸਮੇਤ ਗਾਇਨ ਕਰਨਾ। ਇਸ ਲਈ ਸਮਾਂ 4 ਮਿੰਟ ਹੋਣਗੇ।
2. ਪਾਠ-ਕ੍ਰਮ ਦੇ ਰਾਗਾਂ ਵਿੱਚੋਂ ਪ੍ਰੀਖਿਅਕ ਦੀ ਚੋਣ ਵਾਲੇ ਕਿਸੇ ਇੱਕ ਵਿੱਚ ਵੱਡਾ ਖਿਆਲ ਜਾਂ ਛੋਟੇ ਖਿਆਲ ਨੂੰ ਅਲਾਪ,ਤਾਨਾ ਸਮੇਤ ਗਾਇਨ ਕਰਨਾ। ਇਸ ਲਈ ਸਮਾਂ 4 ਮਿੰਟ ਹੋਣਗੇ।
3. ਪਾਠ-ਕ੍ਰਮ ਦੀਆਂ ਤਾਲਾਂ ਵਿੱਚੋਂ ਕਿਸੇ ਇੱਕ ਤਾਲ ਦੇ ਬੋਲਾਂ ਨੂੰ ਹੱਥ ਨਾਲ ਤਾਲੀ ਦੇ ਕੇ ਉਚਾਰਨ ਕਰਨ। ਇਸ ਲਈ ਸਮਾਂ 4 ਮਿੰਟ ਹੋਣਗੇ।
4. ਦਿੱਤੀਆਂ ਸੁਰਸੰਗਤੀਆਂ ਤੋਂ ਪਾਠ-ਕ੍ਰਮ ਦੇ ਰਾਗਾਂ ਦੀ ਜਾਣ-ਪਛਾਣ ਕਰਨੀ। ਇਸ ਲਈ ਸਮਾਂ 4 ਮਿੰਟ ਹੋਣਗੇ।
5. ਉਪਰੋਕਤ ਰਾਗਾਂ ਵਿੱਚੋਂ ਕਿਸੇ ਇੱਕ ਰਾਗ ਵਿੱਚ ਭਜਨ, ਸ਼ਬਦ, ਲੋਕ ਗੀਤ ਦਾ ਗਾਇਨ ਕਰਨਾ। ਇਸ ਲਈ ਸਮਾਂ 4 ਮਿੰਟ ਹੋਣਗੇ।
ਪਾਠ-ਕ੍ਰਮ ਤਬਲਾ (ਪ੍ਰਯੋਗੀ)
1. ਤਿੰਨਤਾਲ,ਝਪਤਾਲ,ਇੱਕਤਾਲ, ਨੂੰ ਇੱਕ ਗੁਣ ਅਤੇ ਦੁਗੁਣ ਸਹਿਤ ਵਜਾਉਣਾ।
2. ਪਾਠ-ਕ੍ਰਮ ਦੇ ਤਾਲਾਂ ਵਿੱਚ ਇੱਕ ਉਠਾਣ, ਦੋ ਕਾਇਦੇ ਪਲਟਿਆਂ ਅਤੇ ਤਿਹਾਈਆਂ ਸਮੇਤ, ਦੋ ਟੁਕੜੇ, ਇੱਕ ਪਰਨ ਦਾ ਵਾਦਨ।
3. ਝਪਤਾਲ, ਇੱਕਤਾਲ ਅਤੇ ਤਿੰਨਤਾਲ ਦਾ ਵਿਲੰਬਤ ਲੈਅ ਵਿੱਚ ਵਾਦਨ।
4. ਪਾਠ-ਕ੍ਰਮ ਦੇ ਤਾਲਾਂ ਦੀ ਹੱਥ ਨਾਲ ਤਾਲੀ ਦੇ ਕੇ ਕਾਇਦਿਆਂ, ਪਲਟਿਆਂ ਅਤੇ ਤਿਹਾਈਆਂ ਸਹਿਤ ਪੜੰਤ।
5. ਉਪਰੋਕਤ ਤਾਲਾਂ ਦੀ ਗਾਇਨ ਵਾਦਨ ਨਾਲ ਸੰਗਤ।
Sangeet Tabla Syllabus In Hindi
पाठ्यक्रम (लिखित)
कक्षा X
संगीत तबला
1. निम्नलिखित के उदाहरणों सहित परिभाषाएँ और जानकारी:
(अ) समान (विषम ग्रह, अतित ग्रह, अनागत ग्रह) कैदा, पलटा, नगमा, उठान।
(ब) तबला साज मिलाने के नियम।
(द) तबला और पखावज का संक्षिप्त इतिहास।
(स) 1. संगीत में लय का महत्व तथा संबंध
2. ताल गायन, वादन एवं नृत्य
(ज) विष्णु दिगंबर पलुस्कर की भातखंडे ताल लिपि प्रणाली 14 धाती ताल लिपि के साथ तुलना
जीवनियाँ:
1. उस्ताद मियां कादर बख्श.
2. उस्ताद बहादुर सिंह.
भाग- एक
2. विशिष्ट लय (तिनताल, झपताल, एकताल) की पहचान।
3. निर्धारित लय के एक और दो के साथ एक लयबद्ध लिपि लिखना।
4. पाठ की लय को उठते, गिरते, मुड़ते, तिहाई और टुकड़ों के साथ सीखना।
प्रश्न पत्र पैटर्न (अभ्यास)
नोट: प्रायोगिक परीक्षा के एक समूह में 9 से अधिक विद्यार्थी नहीं होने चाहिए। इस अवसर पर प्रश्न पत्र तैयार किया जाएगा। प्रायोगिक परीक्षा का प्रश्न पत्र तैयार करते समय लिखित पेपर के पाठ्यक्रम को ध्यान में रखते हुए निम्नलिखित निर्देशों का पालन किया जायेगा।
1. पाठ्यक्रम के रागों में से विद्यार्थी की पसंद के राग में आलाप, तान के साथ बड़ा ख्याल या छोटा ख्याल गाना। समय – 4 मिनट.
2. परीक्षक की पसंद के पाठ्यक्रम के किसी एक राग में आलाप, तान के साथ बड़ा ख्याल या छोटा ख्याल गाना। समय – 4 मिनट.
3. ताली बजाकर पाठ्यक्रम की किसी एक लय के शब्दों का उच्चारण करना। समय – 4 मिनट.
4. दिए गए स्वरों से पाठ्यक्रम के रागों का परिचय देना। समय – 4 मिनट.
5. उपरोक्त रागों में से किसी एक में भजन, शब्द, लोकगीत गाना। समय – 4 मिनट.
पाठ्यक्रम तबला (अभ्यास)
1. तीन ताल, झपताल, एक ताल, एक गुण और दोगुने से बजाना।
2. पाठ की लय में एक उदय, दो कैदा ताल और तिहाई, दो टुकड़े, एक परन वादन।
3. झपताल, एकताल और त्रिताल को धीमी लय में बजाना।
4. पाठ्यचर्या की लय को नियम, मोड़ और त्रिक के साथ हाथ से ताली बजाकर पढ़ें।
5. उपरोक्त लय के गायन के साथ संगति।